ਦਿਵਿਆਂਗ ਵਿਅਕਤੀਆਂ ਨੂੰ ਮਿਲਣ ਵਾਲੇ ਸਰਕਾਰੀ ਲਾਭਾਂ ਵਿਚ ਇਕਸਾਤਰਾ ਨੂੰ ਯਕੀਨੀ ਬਣਾਏਗਾ ਯੂ.ਡੀ.ਆਈ.ਡੀ. ਕਾਰਡ – ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ

ਜ਼ਿਲ੍ਹਾ ਗੁਰਦਾਸਪੁਰ ਵਿੱਚ 23871 ਦਿਵਿਆਂਗ ਵਿਅਕਤੀਆਂ ਦੇ ਯੂ.ਡੀ.ਆਈ.ਡੀ ਕਾਰਡ ਬਣੇ ਗੁਰਦਾਸਪੁਰ, 26 ਮਈ 2023 (ਦੀ ਪੰਜਾਬ ਵਾਇਰ ) । ਦਿਵਿਆਂਗ ਵਿਅਕਤੀਆਂ ਲਈ ਵਿਲੱਖਣ ਪਛਾਣ ਪੱਤਰ’ ਪ੍ਰਾਜੈਕਟ ਦਿਵਿਆਂਗ ਵਿਅਕਤੀਆਂ ਦਾ ਇੱਕ ਰਾਸ਼ਟਰੀ ਪੱਧਰ/ਰਾਜ ਪੱਧਰ ਤੇ ਡਾਟਾਬੇਸ ਬਣਾਉਣ ਅਤੇ ਦਿਵਿਆਗਤਾ ਵਾਲੇ ਹਰੇਕ ਵਿਅਕਤੀ ਨੂੰ ਵਿਲੱਖਣ ਦਿਵਿਆਗਤਾ ਪਛਾਣ ਪੱਤਰ ਜਾਰੀ ਕਰਨ ਦੇ ਨਜਰੀਏ ਨਾਲ ਰਾਜ ਵਿਚ ਲਾਗੂ ਕੀਤਾ … Continue reading ਦਿਵਿਆਂਗ ਵਿਅਕਤੀਆਂ ਨੂੰ ਮਿਲਣ ਵਾਲੇ ਸਰਕਾਰੀ ਲਾਭਾਂ ਵਿਚ ਇਕਸਾਤਰਾ ਨੂੰ ਯਕੀਨੀ ਬਣਾਏਗਾ ਯੂ.ਡੀ.ਆਈ.ਡੀ. ਕਾਰਡ – ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ